Re: shabad for concentration
Posted by: Anonymous User (IP Logged)
Date: October 08, 2008 09:24AM
Gurfateh
ਬਿਜੈ ਛੰਦ ॥
Biaji Chhand
ਜੀਵਨ ਮੈ ਜਲ ਮੈ ਥਲ ਮੈ ਸਭ ਰੂਪਨ ਮੈ ਸਭ ਭੂਪਨ ਮਾਹੀ ॥ ਸੂਰਜ ਮੈ ਸਸਿ ਮੈ ਨਭ ਮੈ ਜਹ ਹੇਰੌ ਤਹਾ ਚਿਤ ਲਾਇ ਤਹਾ ਹੀ ॥ ਪਾਵਕ ਮੈ ਅਰੁ ਪੌਨ ਹੂੰ ਮੈ ਪ੍ਰਿਥਵੀ ਤਲ ਮੈ ਸੁ ਕਹਾ ਨਹਿ ਜਾਹੀ ॥ ਬ੍ਯਾਪਕ ਹੈ ਸਭ ਹੀ ਕੇ ਬਿਖੈ ਕਛੁ ਪਾਹਨ ਮੈ ਪਰਮੇਸ੍ਵਵਰ ਨਾਹੀ ॥੧੩॥
In life,in water,in land,in all form, in all landlords..In sun,in moon,in sky Whereever search with full concentration there only..In Fire,In Air,in depth of earth that can not be described..Exists within all Supereme lord does not exists only in few stones..13..
Edited 2 time(s). Last edit at 10/08/2008 04:38PM by admin.