A Few Words From Bhai Sahib Randhir Singh Jee on Keertan in Raag
Posted by:
Akaalee (IP Logged)
Date: April 21, 2010 09:51AM
While reading Gurmat Sach Nirnhai I came across the following lines expressing Bhai Sahib Randhir Singh Jee’s views on the significance and pleasures of singing Gurbanee in Raag. I thought others might find them interesting.
ਰਾਗਾਂ ਵਿਚਿ ਸਿਰੋਮਣਿ ਰਾਗ ਸਿਰੀ ਰਾਗ ਦਾ ਗਾਵਿਆ, ਗੁਰਬਾਣੀ ਦਾ ਸਿਰੀ ਰਾਗ ਵਿਚਿ ਕੀਰਤਨ ਕੀਤਾ ਸਚਾ
ਪਰਮਾਰਥੀ ਅਧਿਆਤਮ ਰੰਗ ਖੇੜਦਾ ਹੈ ਜੇ ਸਚ ਨਾਮ ਨਾਲਿ ਸੱਚਾ ਪਿਆਰ ਪਾਇਆ ਜਾਵੇ I
ਸਰਧਾ ਸੇਤੀ, ਸਚ ਪਿਆਰ ਸੰਗੇਤੀ ਸਿਰੀ ਰਾਗ ਵਿਚਿ ਹਰਿ ਕੀਰਤਨ ਕੀਤਾ ਹੋਇਆ ਇਹ ਫਲੁ ਲਿਆਉਂਦਾ
ਹੈ ਕਿ ਕੀਰਤਨ ਕਰਨਹਾਰੇ ਦੇ ਮਨ ਵਿਚਿ ਸੱਚਾ, ਹਰਿ ਸਚੁ (ਵਾਹਿਗੁਰੂ ਰੂਪੀ ਸਚੁ) ਆਇ ਵਸਦਾ ਹੈ I