ਹੁਕਮਨਾਮਾ ਸਾਹਿਬ - hukamnama sahib : 19/7/08
Atma Singh · 19 Jul 2008
ਸਲੋਕਮ:੩॥ ਦਰਵੇਸੀਕੋਜਾਣਸੀਵਿਰਲਾਕੋਦਰਵੇਸੁ॥ ਜੇਘਰਿਘਰਿਹੰਢੈਮੰਗਦਾਧਿਗੁਜੀਵਣੁਧਿਗੁਵੇਸੁ॥ ਜੇਆਸਾਅੰਦੇਸਾਤਜਿਰਹੈਗੁਰਮੁਖਿਭਿਖਿਆਨਾਉ॥ ਤਿਸਕੇਚਰਨਪਖਾਲੀਅਹਿਨਾਨਕਹਉਬਲਿਹਾਰੈਜਾਉ॥੧॥ ਮ:੩॥ ਨਾਨਕਤਰਵਰੁਏਕੁਫਲੁਦੁਇਪੰਖੇਰੂਆਹਿ॥ ਆਵਤਜਾਤਨਦੀਸਹੀਨਾਪਰਪੰਖੀਤਾਹਿ॥ ਬਹੁਰੰਗੀਰਸਭੋਗਿਆਸਬਦਿਰਹੈਨਿਰਬਾਣੁ॥ ਹਰਿਰਸਿਫਲਿਰਾਤੇਨਾਨਕਾਕਰਮਿਸਚਾਨੀਸਾਣੁ॥੨॥ ਪਉੜੀ॥ ਆਪੇਧਰਤੀਆਪੇਹੈਰਾਹਕੁਆਪਿਜੰਮਾਇਪੀਸਾਵੈ॥ ਆਪਿਪਕਾਵੈਆਪਿਭਾਂਡੇਦੇਇਪਰੋਸੈਆਪੇਹੀਬਹਿਖਾਵੈ॥ ਆਪੇਜਲੁਆਪੇਦੇਛਿੰਗਾਆਪੇਚੁਲੀਭਰਾਵੈ॥ ਆਪੇਸੰਗਤਿਸਦਿਬਹਾਲੈਆਪੇਵਿਦਾਕਰਾਵੈ॥ ਜਿਸਨੋਕਿਰਪਾਲੁਹੋਵੈਹਰਿਆਪੇਤਿਸਨੋਹੁਕਮੁਮਨਾਵੈ॥੬॥ (ਅੰਘ ੫੫੦) -------------------------------- Questions/Comments: - ਦਰਵੇਸੀ - i pronounce this as ਦਰਵੇਸੀ because the original word is darvesh. fine? - ਧਿਗੁ - this word also appears, in a different form, in places such as Rehraas Sahib (dhrig jeevan ,dhrig jivaas...). is there any significance here given the lack of pairee rara? does the meaning alter or is it just another way to write the word? i am pretty sure we never do but just in case i am wrong, we never add 'r' sounds when we do paath, right? - ਜਾਉ - we always nasalise ooraa in this word right? - ਨੀਸਾਣੁ - i pronounce as as ਨੀਸਾਣੁ, right? - ਜਿਸ ਨੋ ਕਿਰਪਾਲੁ ਹੋਵੈ ; ਹਰਿ ਆਪੇ ਤਿਸ ਨੋ ਹੁਕਮੁ ਮਨਾਵੈ॥6॥ or ਜਿਸ ਨੋ ਕਿਰਪਾਲੁ ਹੋਵੈ ਹਰਿ ਆਪੇ ; ਤਿਸ ਨੋ ਹੁਕਮੁ ਮਨਾਵੈ॥6॥ or ਜਿਸ ਨੋ ਕਿਰਪਾਲੁ ਹੋਵੈ ਹਰਿ ; ਆਪੇ ਤਿਸ ਨੋ ਹੁਕਮੁ ਮਨਾਵੈ॥6॥. which is the correct way to do bishraam and why is it correct when compared to the other ways i.e. why would they be incorrect?