ਹੁਕਮਨਾਮਾ ਸਾਹਿਬ - hukamnama sahib : 20/7/08
Atma Singh · 20 Jul 2008
ੴਸਤਿਗੁਰਪ੍ਰਸਾਦਿ॥ ਰਾਗੁਵਡਹੰਸੁਮਹਲਾ੫ਛੰਤਘਰੁ੪ ਗੁਰਮਿਲਿਲਧਾਜੀਰਾਮੁਪਿਆਰਾਰਾਮ॥ ਇਹੁਤਨੁਮਨੁਦਿਤੜਾਵਾਰੋਵਾਰਾਰਾਮ॥ ਤਨੁਮਨੁਦਿਤਾਭਵਜਲੁਜਿਤਾਚੂਕੀਕਾਂਣਿਜਮਾਣੀ॥ ਅਸਥਿਰੁਥੀਆਅੰਮ੍ਰਿਤੁਪੀਆਰਹਿਆਆਵਣਜਾਣੀ॥ ਸੋਘਰੁਲਧਾਸਹਜਿਸਮਧਾਹਰਿਕਾਨਾਮੁਅਧਾਰਾ॥ ਕਹੁਨਾਨਕਸੁਖਿਮਾਣੇਰਲੀਆਂਗੁਰਪੂਰੇਕੰਉਨਮਸਕਾਰਾ॥੧॥ ਸੁਣਿਸਜਣਜੀਮੈਡੜੇਮੀਤਾਰਾਮ॥ ਗੁਰਿਮੰਤ੍ਰੁਸਬਦੁਸਚੁਦੀਤਾਰਾਮ॥ ਸਚੁਸਬਦੁਧਿਆਇਆਮੰਗਲੁਗਾਇਆਚੂਕੇਮਨਹੁਅਦੇਸਾ॥ ਸੋਪ੍ਰਭੁਪਾਇਆਕਤਹਿਨਜਾਇਆਸਦਾਸਦਾਸੰਗਿਬੈਸਾ॥ ਪ੍ਰਭਜੀਭਾਣਾਸਚਾਮਾਣਾਪ੍ਰਭਿਹਰਿਧਨੁਸਹਜੇਦੀਤਾ॥ ਕਹੁਨਾਨਕਤਿਸੁਜਨਬਲਿਹਾਰੀਤੇਰਾਦਾਨੁਸਭਨੀਹੈਲੀਤਾ॥੨॥ ਤਉਭਾਣਾਤਾਂਤ੍ਰਿਪਤਿਅਘਾਏਰਾਮ॥ ਮਨੁਥੀਆਠੰਢਾਸਭਤ੍ਰਿਸਨਬੁਝਾਏਰਾਮ॥ ਮਨੁਥੀਆਠੰਢਾਚੂਕੀਡੰਝਾਪਾਇਆਬਹੁਤੁਖਜਾਨਾ॥ ਸਿਖਸੇਵਕਸਭਿਭੁੰਚਣਲਗੇਹੰਉਸਤਗੁਰਕੈਕੁਰਬਾਨਾ॥ ਨਿਰਭਉਭਏਖਸਮਰੰਗਿਰਾਤੇਜਮਕੀਤ੍ਰਾਸਬੁਝਾਏ॥੩ ਪੂਰੀਆਸਾਜੀਮਨਸਾਮੇਰੇਰਾਮ॥ ਮੋਹਿਨਿਰਗੁਣਜੀਉਸਭਿਗੁਣਤੇਰੇਰਾਮ॥ ਸਭਿਗੁਣਤੇਰੇਠਾਕੁਰਮੇਰੇਕਿਤੁਮੁਖਿਤੁਧੁਸਾਲਾਹੀ॥ ਗੁਣੁਅਵਗੁਣੁਮੇਰਾਕਿਛੁਨਬੀਚਾਰਿਆਬਖਸਿਲੀਆਖਿਨਮਾਹੀ॥ ਨਉਨਿਧਿਪਾਈਵਜੀਵਾਧਾਈਵਾਜੇਅਨਹਦਤੂਰੇ॥ ਕਹੁਨਾਨਕਮੈਵਰੁਘਰਿਪਾਇਆਮੇਰੇਲਾਥੇਜੀਸਗਲਵਿਸੂਰੇ॥੪॥੧॥ (ਅੰਘ ੫੭੬) ---------------------------------------- Questions/Comments: - ਸਮਧਾ - i think this word would need to be pronounced with adhik on ਧ i.e. as 'sam-uda'...and not 'sumda' - this is due to it's meaning. correct? - ਕੰਉ - i think this word appears elswhere as ਕਉ. when should and shouldn't the oora be nasalised? - ਮਨਸਾ - i pronounce this as ਮਨਸ਼ਾ i.e. vishesh dhunee. fine?