ਹੁਕਮਨਾਮਾ ਸਾਹਿਬ - hukamnama sahib : 30/7/08
Atma Singh · 31 Jul 2008
ਰਾਮਕਲੀਮਹਲਾ੫॥ ਇਹਲੋਕੇਸੁਖੁਪਾਇਆ॥ ਨਹੀਭੇਟਤਧਰਮਰਾਇਆ॥ ਹਰਿਦਰਗਹਸੋਭਾਵੰਤ॥ ਫੁਨਿਗਰਭਿਨਾਹੀਬਸੰਤ॥੧॥ ਜਾਨੀਸੰਤਕੀਮਿਤ੍ਰਾਈ॥ ਕਰਿਕਿਰਪਾਦੀਨੋਹਰਿਨਾਮਾਪੂਰਬਿਸੰਜੋਗਿਮਿਲਾਈ॥੧॥ ਰਹਾਉ॥ ਗੁਰਕੈਚਰਣਿਚਿਤੁਲਾਗਾ॥ ਧੰਨਿਧੰਨਿਸੰਜੋਗੁਸਭਾਗਾ॥ ਸੰਤਕੀਧੂਰਿਲਾਗੀਮੇਰੈਮਾਥੇ॥ ਕਿਲਬਿਖਦੁਖਸਗਲੇਮੇਰੇਲਾਥੇ॥੨॥ ਸਾਧਕੀਸਚੁਟਹਲਕਮਾਨੀ॥ ਤਬਹੋਏਮਨਸੁਧਪਰਾਨੀ॥ ਜਨਕਾਸਫਲਦਰਸੁਡੀਠਾ॥ ਨਾਮੁਪ੍ਰਭੂਕਾਘਟਿਘਟਿਵੂਠਾ॥੩॥ ਮਿਟਾਨੇਸਭਿਕਲਿਕਲੇਸ॥ ਜਿਸਤੇਉਪਜੇਤਿਸੁਮਹਿਪਰਵੇਸ॥ ਪ੍ਰਗਟੇਆਨੂਪਗੁੋਵਿੰਦ॥ ਪ੍ਰਭਪੂਰੇਨਾਨਕਬਖਸਿੰਦ॥੪॥੩੮॥੪੯॥ (ਅੰਘ ੮੯੮) ------------------------- Questions/Comments: - ਦਰਸੁ - i don't remember having heard others do this but when i recite this word, knowing the meaning to be related to ਦਰਸਨ (with 'sh' sound), i do the same here and pronounce it as ਦਰਸ਼ੁ. is this fine? - ਸੋਭਾਵੰਤ , ਸੁਧ , ਕਲੇਸ , ਪਰਵੇਸ - from what i have learnt from singhs/listening to paath, all these words should have their sassa pronounced as vishesh dhunee - 'sh' sound.