ਦੋਸ਼ੀ ਕੌਣ ?
void Main() · 01 Nov 2007
Who is the most responsible to make our culture Corrupt ??? ਿਸੱਖ ਸਿਭਆਚਾਰ ਿਵੱਚ ਛਾਏ ਪੱਛਮ ਦੇ ਰੰਗ ਲਈ, ਪੰਜਾਬ ਦੀ ਰਵਿੲਤੀ ਗਾਇਕੀ, ਅਮੀਰ ਸਾਹਿਤਕ ਵਿਰਸੇ ਨੂੰ ਪਲੀਤ ਕਰਕੇ ਨਗੇਜਵਾਦ ਤੇ ਲੱਚਰਤਾ ਪਰੋਸਣ ਵਿੱਚ ਦੋਸ਼ੀ ਕੌਣ ਹੈ ???
Gurdwara Tapoban SahibBrampton
ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥
void Main() · 01 Nov 2007
Who is the most responsible to make our culture Corrupt ??? ਿਸੱਖ ਸਿਭਆਚਾਰ ਿਵੱਚ ਛਾਏ ਪੱਛਮ ਦੇ ਰੰਗ ਲਈ, ਪੰਜਾਬ ਦੀ ਰਵਿੲਤੀ ਗਾਇਕੀ, ਅਮੀਰ ਸਾਹਿਤਕ ਵਿਰਸੇ ਨੂੰ ਪਲੀਤ ਕਰਕੇ ਨਗੇਜਵਾਦ ਤੇ ਲੱਚਰਤਾ ਪਰੋਸਣ ਵਿੱਚ ਦੋਸ਼ੀ ਕੌਣ ਹੈ ???Khalsaspirit · 01 Nov 2007
Waheguru ji ka khalsa Waheguru ji ki fateh Khalsa jio, ਦੋਸ਼ੀ ਪੰਜਾਬੀ ਲੋਕ ਖੁਦ ਹਨ ਜਿਨਾ ਆਪਣੇ ਇਖਲਾਕ ਨੂੰ ਇੰਨਾ ਗਿਰਾ ਦਿੱਤਾ ਹੈ। ਕਿਉਂ ਇਹ ਲੋਕ ਇਨਾ ਲੱਚਰ ਗੀਤਾਂ ਦੀਆਂ ਟੇਪਾਂ ਨੂੰ ਖਰੀਦਦੇ ਹਨ? ਉਸਤੋ ਬਾਅਦ ਵਾਰੀ ਆਂਉਦੀ ਹੈ ਸਪੋਕਸਮੈਨ ਵਰਗੇ ਅਖਵਾਰਾਂ ਦੀ ਜੋ ਦਲੇਰ ਮਹਿੰਦੀ ਵਰਗੇ ਗਾਇਕਾਂ ਨੂੰ ਜੋ ਅੱਧ ਨੰਗੀਆਂ ਬੀਬੀਆਂ ਨੁੰ ਲੈ ਕੇ ਗਾਉਦੇਂ ਫਿਰਦੇ ਹਨ ਉਨਾਂ ਨੁੰ ਸਿੱਖਾ ਦਾ ਮਾਣ ਦੱਸਦੇ ਹਨ। ਸ਼ਰਮ ਨਹੀ ਆਂਉਦੀ ਇਨਾਂ ਲੋਕਾਂ ਨੂੰ! [gurbani]srm Drm kw fyrw dUir ] nwnk kUVu rihAw BrpUir ][/gurbani] Guru Mehar Karay Waheguru ji ka khalsa Waheguru ji ki fatehvoid Main() · 02 Nov 2007
SSA, This year in june, I went to SRI HEMKUNT SAHIB with some of my friends. and i saw some shopkeepers selling CDs of the Shabads. Just like Hindus do their bhetan on bollywood music, same thing was there. they were singing shabads and the music was of some famous punjabi song. That was really disappointing.