ਪ੍ਰਥਮਰਹਿਤਯਹਿਜਾਨਖੰਡੇਕੀਪਾਹੁਲਛਕੇ॥ ਸੋਈਸਿੰਘਪ੍ਰਧਾਨਅਵਰਨਪਾਹੁਲਜੋਲਏ॥

Akal Purakh Kee Rachha Hamnai, SarbLoh Dee Racchia Hamanai


This Message Board is designed to discuss issues concerning Gurmat, Gurbani, issues related to the Sikh Panth and Sikh history. Any type of posts that contain vulgar language, personal attacks, flame wars, and content against the teachings of Gurmat are STRICTLY PROHIBITED. Constructive, respectful debates with the aim to learn about Gurmat are encouraged. Arguments simply for the sake of argument will not be tolerated. Moderators and Administrators have authority to delete/edit such posts. Administrators and moderators only interest is to maintain a constructive, well run Message Board which promotes learning and Gurmat inspiration. www.tapoban.org does not necessarily endorse the views and opinions voiced on these forums, and cannot be held responsible for the content of sites linked from these pages or the views of the members posting here.

 
Goto Thread: PreviousNext
Goto: Forum ListMessage ListNew TopicSearchLog In
ਕੀ ਵਾਕਿਆ ਹੀ ਭਾਰਤੀ ਕਨੂੰਨ ਸਭ ਲਈ ਇੱਕੋ ਜਿਹਾ ਹੈ ???
Posted by: void Main() (IP Logged)
Date: October 30, 2007 01:47AM

ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਿਤਹ ॥
ਗੁਰ ਿਪਅਰੇ ਜੀਉ ਜਦੋਂ 31 ਅਗਸਤ ਨੂੰ ਗੁਰੂ ਕੇ ਲਾਲਾਂ ਲਈ ਬਾਹਮਣੀ ਸਰਕਾਰ ਦੀ ਲਾਈ ਅਦਾਲਤ ਨੇ ਫਾਂਸੀ ਦਾ ਫਤਵਾ ਸੁਣਾਆ ਗੁਰੂ ਕੇ ਲਾਲਾਂ ਨੇ ਜੈਕਾਰੇ ਛਡ ਿਦਤੇ ।ਜਦੋਂ ਬਲਵੰਤ ਿਸੰਘ ਨੂੰ ਉਤਲੀ ਅਦਾਲਤ ਿਵਚ ਅਰਜੀ ਪਾਉਣ ਲਈ ਿਕਹਾ ਿਗਆ ਤਾਂ ਬਾਜਾਂ ਵਾਲੇ ਦੇ ਇਸ ਯੋਧੇ ਨੇ ਕੌਮ ਤੇ ਜਵਾਨੀ ਵਾਰਨ ਦਾ ਫੈਸਲਾ ਕਰ ਿਲਆ । ਪਰ ਬੰਬਈ ਦੇ ਇਸ ਬਨਾਉਟੀ ਫਿਲਮੀ ਦੁਨੀਆ ਦੇ ਐਕਟਰ ਨੂੰ 6 ਸਾਲ ਦੀ ਸਜਾ ਜਦੋਂ ਸੁਣਾਈ ਗਈ ਉਹ ਰੋ ਿਪਆ ਅਤੇ ਜੱਜ ਕੋਲ ਜਾ ਕੇ ਅਪਣੇ ਪਰਵਾਰ ਦੀ ਦੁਹਾਈ ਪਾਉਣ ਲਗ ਿਪਆ । ਮਿਡਆ ਨੇ ਵੀ ਸੰਜਯ ਦੱਤ ਨੂੰ ਹਥਾਂ ਤੇ ਚੁਕ ਲਿਆ ਤੇ ਲੋਕਾਂ ਨੂੰ ਉਸ ਲਈ ਅਰਦਾਸ ਕਰਣ ਲਈ ਿਕਹਾ । ਪਰ ਉਸ ਦੀ ਭੈਣ ਸਰਕਾਰ ਦੀ ਮਾਂ
ਨੂੰ ਮਿਲਣ ਗਈ ਅਤੇ ਕੁਜ ਿਦਨ ਬਾਦ ਹੀ ਉਸ ਦੇ ਭਾਈ ਨੂੰ ਜਮਾਨਤ ਮਿਲ ਗਈ ।

ਪਰ ਕਿੱਥੇ ਗਲਤੀ ਸਾਡੀ ਵੀ ਸੀ ਟੀ.ਵੀ. ਚੈਨਲ ਦੇ ਕਿਹਣ ਤੇ ਦੱਤ ਲਈ sms ਤਾਂ ਕਰ ਸਕਦੇ ਹਾਂ । ਪਰ ਅਪਣੇ ਕੋਮੀ ਵੀਰਾਂ ਲਈ ਅਵਾਜ ਨਹੀ ਚੁਕ ਸਕਦੇ ਿਕਉਂ ? ਜੀ ਹਕੂਮਤ ਦੀ ਨਜਰ ਿਵਚ ਆ ਕੇ ਹੁਣ ਉਸ ਨਾਲ ਵੈਰ ਕੋਣ ਲਵੇ । ਿਕਉਂਕੀ ਜੀ ਉਹ ਤਾਂ ਆੰਤਕਵਾਦੀ ਸੀ ਉਹਨਾਂ ਨੇ ਬੇਅੰਤ ਿਸੰਘ ਦਾ ਕਤਲ ਿਕਤਾ । ਵਾਹ ਮੇਰੇ ਿਨਰਭਉ ਗੁਰੂ ਦੇ ਬਿਚੳ । ਬੇਅੰਤੇ ਨੂੰ ਿਦਤੀ ਸਜਾ ਅਜ ਕਤਲ ਨਜਰ ਅਉਂਦੀ ਹੈ ਪਰ ਬੇਅੰਤ ਦੇ ਕਤਲ ਕੀਤੇ ਮੇਰੇ ਵੀਰ ਨਜਰ ਨਹੀ ਆਏ । ਬੇਅੰਤ ਨੇ ਜੋ ਦਸਤਾਰਾਂ ਪੈਰਾਂ ਚ ਰੋਲ ਿਦਤੀਆ ਉਹ ਨਜਰ ਨਹੀ ਆਈ । ਉਸ ਮਾਂ ਦੇ ਹੰਝੂ ਨਹੀ ਿਦਖ ਰਹੇ ਜੋ ਅਜ ਵੀ ਅਪਣੇ ਲਾਡਾਂ ਨਾਲ ਪਾਲੇ ਪੁਤ ਦੀ ਉਡੀਕ ਕਰ ਰਹੀ ਆ । ਉਸ ਬਾਪ ਦੇ ਮੋਡੇ ਨਜਰ ਨਹੀ ਿਜਸ ਤੇ ਉਸ ਨੇ ਅਪਣੇ ਲਾਡਲੇ ਦੀ ਅਰਥੀ ਚੁਕੀ ਸੀ । ਵਾਹ ਕੋਮ ਦੇ ਵੀਰ ਜਵਾਨੋ ! ਅਜ ਵੀ ਕਈ ਵੀਰ ਕਈ ਬਾਪ ਉਹ ਮੰਜਰ ਯਾਦ ਕਰ ਕੇ ਕੰਬ ਜਾਂਦੇ ਹਨ ਜਦੋਂ ਉਹਨਾ ਦੀ ਭੈਣ ਦੀ ਧੀ ਦੀ ਪਤ ਉਹਨਾ ਅਖਾਂ ਸ੍ਾਮਣੇ ਲੂਟੀ ਗਈ ।ਪਰ ਉਹ ਸਾਨੂੰ ਿਦਖਦਾ ਨਹੀ ਜਾਂ ਿਕਹ ਲੋ ਅਪਾਂ ਉਸ ਨੂੰ ਦੇਖਣਾ ਨਹੀ ਚਾਂਹਦੇ ।

ਜਾਲਮ ਵੀ ਤਦ ਤਕ ਹੀ ਜੁਲਮ ਕਰ ਸਕਦਾ ਜਦ ਤਕ ਤੁਸੀਂ ਉਸ ਨੂੰ ਸਹਾਰਦੇ ਹੋ। ਅਸੀਂ ਉਸ ਯੋਧੇ ਮਾਂਹਾਬਲੀ ਿਨਡਰ ਦਰਵੇਸ਼ ਗੁਰੂ ਗੋਿਬੰਦ ਿਸੰਘ ਦੀ ਸੰਤਾਨ ਹਾਂ ਿਜਸ ਨੇ ਦੁਜੀ ਕੋਮ ਲਈ ਅਪਣੇ ਗੁਰੂ ਨੂੰ ਿਪਤਾ ਨੂੰ ਕੋਮ ਤੇ ਵਾਰ ਿਦਤਾ ਸੀ । ਉਹਨਾਂ ਨੇ ਵੀ ਉਸ ਸਮੇਂ ਦੀ ਹਕੁਮਤ ਨੂੰ ਜਾਲਮ ਦਸਕੇ ਉਸਦਾ ਟਾਕਰਾ ਕੀਤਾ ..ਿਪਆਰੇ ਜੀਉ ਜੇ ਜੁਲਮ ਕਰਣਾ ਪਾਪ ਹੈ ਤਾਂ ਸਿਹਣਾ ਵੀ ਪਾਪ ਹੈ । ਜਾਲਮ ਦੇ ਪਾਪ ਿਵਚ ਉਸ ਦੇ ਸਾਥੀ ਨ ਬਣੋ ਅਤੇ ਇਹ ਵੀ ਯਾਦ ਰਖੋ ਿਸਰਫ ਜਾਲਮ ਹੀ ਸਾਡਾ ਵੈਰੀ ਹੈ ਫੇਰ ਭਾਵੇਂ ਉਹ ਅਪਣੇ ਆਪ ਨੂੰ ਿਸੱਖ ਦਸਣ ਵਾਲਾ ਬੇਅੰਤ ਹੀ ਿਕਉਂ ਨ ਹੋਵੇ .100 ਵੇਰੀ ਨਾਲੋਂ ਇਕ ਗਦਾਰ ਖਤਰਨਾਕ ਹੂੰਦਾ । ਤੇ ਉਹਨਾਂ ਨੂੰ ਸਜਾ ਦੇਣਾ ਕੋਈ ਮਾੜੀ ਗਲ ਨਹੀ . ਮੇਰੀ ਕੋਮ ਦੇ ਉਹਨਾਂ ਵੀਰ ਭੈਣਾਂ ਨੂੰ ਬੇਨਤੀ ਹੈ ਜੋ ਚੁਪ ਬੈਠੇ ਹਨ ਕੀ ਗਲਤ ਨੂੰ ਗਲਤ ਕਿਹਣ ਦਾ ਿਜਗਰਾ ਰਖੋ ਬਾਕੀ ਅਕਾਲਪੁਰਖ ਆਪੇ ਰਿਹਮਤ ਕਰੁੰਗਾ ।

ਗੱਜ ਕੇ ਬੁਲਾਵੇ ਸੋ ਿਨਹਾਲ । ਸਿਤ ਸ਼੍ੀ ਅਕਾਲ ॥

ਮਾਨਸੁ ਕੀ ਜ਼ਾਤ ਸਭੈ ਏਕੈ ਪਹਿਚਾਨਬ

Re: ਕੀ ਵਾਕਿਆ ਹੀ ਭਾਰਤੀ ਕਨੂੰਨ ਸਭ ਲਈ ਇੱਕੋ ਜਿਹਾ ਹੈ ???
Posted by: Khalsaspirit (IP Logged)
Date: October 30, 2007 08:10AM

Waheguru ji ka khalsa
Waheguru ji ki fateh

Khalsa jio,

ਭਾਰਤ ਦਾ ਕਨੂੰਨ ਅੰਨਾ ਹੈ। ਅੱਖਾ ਉਤੇ ਬੰਨੀ ਹੋਈ ਪੱਟੀ ਦਾ ਬੁੱਤ ਜੋ ਹਰੇਕ ਅਦਾਲਤ ਵਿਚ ਪਿਆ ਮਿਲਦਾ ਹੈ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ।
So do not rely on the Hindu Stani (Indian) justice system. Only Dashmesh jee de soray can implement the true verdict of the land. So we should support that verdicts which were done since 1978.

Guru Mehar Karay

Waheguru ji ka khalsa
Waheguru ji ki fateh

Re: ਕੀ ਵਾਕਿਆ ਹੀ ਭਾਰਤੀ ਕਨੂੰਨ ਸਭ ਲਈ ਇੱਕੋ ਜਿਹਾ ਹੈ ???
Posted by: Khalsaspirit (IP Logged)
Date: October 30, 2007 09:39AM

Waheguru ji ka khalsa
Waheguru ji ki fateh

Khalsa jio,

Comment of a Ex- SGPC member related to Hindustani TV media so called bollywood.
"ਜੋ ਲੋਕ ਅੱਜ ਖਾਲਸਾ ਪੰਥ ਲਈ ਕੁੱਝ ਕਰਨਾ ਚਹੁੰਦੇ ਹਨ। ਉਹ ਖੁਸ਼ਕ ਰੋਟੀ ਨਾਲ ਗੁਜ਼ਾਰਾ ਕਰਦੇ ਹਨ ਅਤੇ ਜਿੰਨਾਂ ਕੋਲ ਬੇਸ਼ੁਮਾਰ ਪੈਸਾ ਹੈ ਉਹ ਪੰਥ ਲਈ ਕੁੱਝ ਵੀ ਨਹੀ ਕਰ ਰਹੇ। ਉਨਾਂ ਕਿਹਾ ਕਿ ਅੱਜ ਬਾਲੀਵੁਡ ਦਾ ਪ੍ਰਛਾਵਾਂ ਸਿੱਖ ਪ੍ਰੀਵਾਰਾਂ ਤੇ ਵੀ ਛਾਇਆ ਹੋਇਆ ਹੈ ਉਨਾਂ ਇੱਕ ਵਿਅੰਗ ਮਈ ਗੱਲ ਕਰਦਿਆਂ ਕਿਹਾ ਕਿ ਇੱਕ ਸਿੱਖ ਬੀਬੀ ਨੇ ਕਿਸੇ ਹੋਰ ਸਿੱਖ ਬੀਬੀ ਨੂੰ ਕਿਹਾ, ਕਿ ਭਾਈ ਜਗਤਾਰ ਸਿੰਘ ਹਵਾਰਾ ਅਤੇ ਬਲਵੰਤ ਸਿੰਘ ਰਾਜ਼ੋਆਣਾ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ ਹੈ, ਅੱਗੋਂ ਉਸ ਨੇ ਕਿਹਾ ਆਹੋ ਨੀ ਵਿਚਾਰੇ ਸੰਜੇ ਦੱਤ ਦੀ ਮਾਂ ਨੀ, ਪਿਉ ਨੀ, ਉਸ ਨੂੰ ਵੀ ਸਜ਼ਾ ਸੁਣਾ ਦਿੱਤੀ ਹੈ!"
And we think this is very true.

Guru Mehar Karay

Waheguru ji ka khalsa
Waheguru ji ki fateh



Sorry, only registered users may post in this forum.



© 2007-2011 Gurdwara Tapoban Sahib