ਰਹਿਣੀਰਹੈਸੋਈਸਿਖਮੇਰਾ॥ ਓੁਹਸਾਹਿਬਮੈਉਸਕਾਚੇਰਾ॥

Akal Purakh Kee Rachha Hamnai, SarbLoh Dee Racchia Hamanai


    View Post Listing    |    Search    



ਹੁਕਮਨਾਮਾ ਸਾਹਿਬ - hukamnama sahib : 23/7/08
Posted by: Atma Singh (IP Logged)
Date: July 23, 2008 03:27AM

ਜੈਤਸਰੀਮਹਲਾ੪॥
ਜਿਨਹਰਿਹਿਰਦੈਨਾਮੁਨਬਸਿਓਤਿਨਮਾਤਕੀਜੈਹਰਿਬਾਂਝਾ॥
ਤਿਨਸੁੰਞੀਦੇਹਫਿਰਹਿਬਿਨੁਨਾਵੈਓਇਖਪਿਖਪਿਮੁਏਕਰਾਂਝਾ॥੧॥
ਮੇਰੇਮਨਜਪਿਰਾਮਨਾਮੁਹਰਿਮਾਝਾ॥
ਹਰਿਹਰਿਕ੍ਰਿਪਾਲਿਕ੍ਰਿਪਾਪ੍ਰਭਿਧਾਰੀਗੁਰਿਗਿਆਨੁਦੀਓਮਨੁਸਮਝਾ॥
ਰਹਾਉ॥
ਹਰਿਕੀਰਤਿਕਲਜੁਗਿਪਦੁਊਤਮੁਹਰਿਪਾਈਐਸਤਿਗੁਰਮਾਝਾ॥
ਹਉਬਲਿਹਾਰੀਸਤਿਗੁਰਅਪੁਨੇਜਿਨਿਗੁਪਤੁਨਾਮੁਪਰਗਾਝਾ॥੨॥
ਦਰਸਨੁਸਾਧਮਿਲਿਓਵਡਭਾਗੀਸਭਿਕਿਲਬਿਖਗਏਗਵਾਝਾ॥
ਸਤਿਗੁਰੁਸਾਹੁਪਾਇਆਵਡਦਾਣਾਹਰਿਕੀਏਬਹੁਗੁਣਸਾਝਾ॥੩॥
ਜਿਨਕਉਕ੍ਰਿਪਾਕਰੀਜਗਜੀਵਨਿਹਰਿਉਰਿਧਾਰਿਓਮਨਮਾਝਾ॥
ਧਰਮਰਾਇਦਰਿਕਾਗਦਫਾਰੇਜਨਨਾਨਕਲੇਖਾਸਮਝਾ॥੪॥੫॥

----------------------------------

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਹਿ

Questions / Comments:

- ਸੁੰਞੀ - do we pronounce ਞ as a Y sound i.e. the word would be su(n)yeaee.

- ਮਾਝਾ - should we nasalise the first kanna here? this word appears twice in the gurshabad.

- ਸਤਿਗੁਰੁ ਸਾਹੁ ਪਾਇਆ ਵਡ ਦਾਣਾ ; ਹਰਿ ਕੀਏ ਬਹੁ ਗੁਣ ਸਾਝਾ॥੩॥ - kulbir singh jee, does ਸਾਹੁ here mean banker or king/emperor? i ask because the next panktee talks about sharing guns. a banker who shares his wealth is a nice and apt image...what are your thoughts?

- ਉਰਿਧਾਰਿਓ or ਉਰਿ ਧਾਰਿਓ ?

- ਧਰਮ ਰਾਇ ਦਰਿ ਕਾਗਦ ਫਾਰੇ ; ਜਨ ਨਾਨਕ ਲੇਖਾ ਸਮਝਾ॥੪॥੫॥ - please give a detailed explanation re: the meaning of this panktee.

dhanvaad.

ਵਾਹਿਗੁਰੂਜੀਕਾਖ਼ਾਲਸਾਵਾਹਿਗੁਰੂਜੀਕੀਫ਼ਤਹਿ

ਦਾਸ,
ਆਤਮਾ ਸਿੰਘ

 



Re: ਹੁਕਮਨਾਮਾ ਸਾਹਿਬ - hukamnama sahib : 23/7/08
Posted by: kulbir singh (IP Logged)
Date: July 23, 2008 10:47AM

Quote:
- ਸੁੰਞੀ - do we pronounce ਞ as a Y sound i.e. the word would be su(n)yeaee.

This is a special sound in Punjabi for which there is no English equivalent. So you must ask a Gursikh in your area to utter this sound for you.


Quote:
- ਮਾਝਾ - should we nasalise the first kanna here? this word appears twice in the gurshabad.

I personally am inclined to nasalise the first kanna. It happens naturally.


Quote:
- ਸਤਿਗੁਰੁ ਸਾਹੁ ਪਾਇਆ ਵਡ ਦਾਣਾ ; ਹਰਿ ਕੀਏ ਬਹੁ ਗੁਣ ਸਾਝਾ॥੩॥ - kulbir singh jee, does ਸਾਹੁ here mean banker or king/emperor? i ask because the next panktee talks about sharing guns. a banker who shares his wealth is a nice and apt image...what are your thoughts?

I believe ਸਾਹੁ here means banker here.

Quote:
- ਉਰਿਧਾਰਿਓ or ਉਰਿ ਧਾਰਿਓ ?

The second one. ਉਰਿ means hirda and the sihaari here denotes the preposition 'vich'. The meaning is hirday vich dhaarna i.e. to place in the hirda.

Quote:
- ਧਰਮ ਰਾਇ ਦਰਿ ਕਾਗਦ ਫਾਰੇ ; ਜਨ ਨਾਨਕ ਲੇਖਾ ਸਮਝਾ॥੪॥੫॥ - please give a detailed explanation re: the meaning of this panktee.

ਆਪਣੀ ਮੋਹਰ ਛਾਪ ਲਾ ਕੇ ਗੁਰੂ ਜੀ ਫੁਰਮਾਉਂਦੇ ਹਨ, ਧਰਮ ਰਾਇ ਦੇ ਦਰ ਤੇ ਗੁਰਸਿਖਾਂ ਦੇ ਲੇਖੇ ਵਾਲੇ ਕਾਗਜ਼ ਪਾੜ ਦਿਤੇ ਜਾਂਦੇ ਹਨ ਭਾਵ ਲੇਖਾ ਮਿਟ ਜਾਂਦਾ ਹੈ। ਇਸ ਤਰਾਂ ਲੇਖਾ ਸਮਝ ਲਿਆ ਜਾਂਦਾ ਹੈ ਭਾਵ ਠਹੲ ਲੲਕਹੳ ਸਿ ਟੳਕੲਨ ਚੳਰੲ ੋਡ.

ਨਾਮ ਜਪਨ ਦਾ ਸਦਕਾ, ਪਾਪ ਅਤੇ ਪੁੰਨ ਨਾਲ ਸੰਜੁਗਤ ਸੰਚਿਤ ਕਰਮਾਂ ਦਾ ਲੇਖਾ ਖਤਮ ਕਰ ਦਿਤਾ ਜਾਂਦਾ ਹੈ।

Daas,
Kulbir Singh

 



Re: ਹੁਕਮਨਾਮਾ ਸਾਹਿਬ - hukamnama sahib : 23/7/08
Posted by: Khalsaspirit (IP Logged)
Date: July 23, 2008 02:34PM

Waheguru ji ka khalsa
Waheguru ji ka fateh

khalsa jio,

Quote "ਆਪਣੀ ਮੋਹਰ ਛਾਪ ਲਾ ਕੇ ਗੁਰੂ ਜੀ ਫੁਰਮਾਉਂਦੇ ਹਨ, ਧਰਮ ਰਾਇ ਦੇ ਦਰ ਤੇ ਗੁਰਸਿਖਾਂ ਦੇ ਲੇਖੇ ਵਾਲੇ ਕਾਗਜ਼ ਪਾੜ ਦਿਤੇ ਜਾਂਦੇ ਹਨ ਭਾਵ ਲੇਖਾ ਮਿਟ ਜਾਂਦਾ ਹੈ।"

ਧਰਮ ਰਾਇ ਵੀ ਡਰਦਾ ਹੈ ਭਾਈ। ਉਹਨੂੰ ਵੀ ਪਤਾ ਹੈ ਕਿ ਜੇ ਗੁਰਸਿੱਖਾਂ ਦਾ ਹਿਸਾਬ ਕਿਤਾਬ ਕਰਨ ਲਗ ਪਿਆ ਤਾਂ ਕੁੱਟ ਪਊ ਅਕਾਲ ਪੁਰਖ ਤੋੰ ਕਿਉਂਕਿ ਉਹ ਬੰਦੇ ਜੂੰ ਅਕਾਲ ਪੁਰਖ ਦੇ ਹੀ ਹੋਏ ਅਤੇ ਗੁਰੂ ਉਨਾਂ ਦਾ ਗਵਾਹ ਹੈ। ਸਚਖੰਡ ਵਲ ਨੂੰ ਉਨਾਂ ਦੀ Direct Entry ਹੀ ਵਜਦੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨਾਂ ਦੀ ਭਾਈ ਹਰੇਕ ਪ੍ਰਿਥਵੀ ਤੇ ਹੀ ਚਲਦੀ ਹੈ ਫਿਰ ਵੀ ਪਤਾ ਨਹੀ ਕਿਉਂ ਵੇਦਾਂਤ ਦੇ ਗ੍ਰਸੇ ਹੋਏ ਸਾਡੇ ਕਈ ਵੀਰ ਇਸ ਗਲ ਤੋਂ ਮੁਨਕਰ ਹੋਏ ਬੈਠੇ ਹਨ ਕਿ ਅੱਗਾ ਉੱਗਾ ਕੋਈ ਨਹੀ ਹੈ। ਇਸ ਤੋਂ ਵੀ ਵਧੇਰੇ ਉਹ ਇਸ ਗਲਤ ਫਹਿਮੀ ਵਿਚ ਹਨ ਅਤੇ ਬਜਾਏ ਏਸ ਦੇ ਕਿ ਉਹ ਆਪ ਨਾਮ ਜਪਣ ਲਈ ਤਤਪਰ ਹੋਣ ਅਤੇ ਹੋਰਨਾਂ ਨੂੰ ਜਪਾਉਣ ਤਾਂ ਕਿ ਗੁਰੂ ਸਾਹਿਬ ਉਹਨਾਂ ਦੀ ਵੀ ਗਵਾਹੀ ਭਰਨ ਸਕਣ ਉਹ ਉਲਟ ਨਾਮ ਜਪਣ ਨੂੰ ਕਰਮ ਕਾਂਡ ਹੀ ਕਹੀ ਜਾਂਦੇ ਹਨ ਅਤਿ ਮੰਦੇ ਭਾਗ ਹੋਣਗੇ ਸਾਡੇ ਜੇਕਰ ਅਸੀ ਗੁਰੂ ਵਾਲੇ ਅਖਵਾਊਦੇਂ ਹੋਏ ਇਹੋ ਜਿਹੀਆ ਜਬਲੀਆ ਵਿਚ ਹੀ ਸਮਾਂ ਬਰਬਾਦ ਕਰੀ ਜਾਈਏ। ਇਸ ਹੁਕਮਨਾਮੇ ਤੋਂ ਸਾਨੂੰ ਇਹ ਗਲ ਪੂਰੀ ਤਰਾਂ ਦ੍ਰਿੜ ਹੋ ਜਾਣੀ ਚਾਹੀਦੀ ਹੈ ਕਿ ਨਾਮ ਦੀ ਸ਼ੈ ਵੀ ਹੈ "ਜਿਨਿ ਗੁਪਤੁ ਨਾਮੁ ਪਰਗਾਝਾ॥੨॥" ਅਤੇ ਅੱਗੇ ਜਾ ਕੇ ਵੀ ਹਿਸਾਬ ਕਿਤਾਬ ਹੁੰਦਾ ਹੈ। ਜਿਹੜੇ ਨਾਮ ਜਪਣ ਤੋਂ ਮੁਨਕਰ ਹਨ ਉਨਾਂ ਵਾਸਤੇ ਇਹ ਫਿਟਕਾਰ ਗੁਰੂ ਸਾਹਿਬ ਨੇ ਪਾਈ ਹੈ ਕਿ "ਜਿਨ ਹਰਿ ਹਿਰਦੈ ਨਾਮੁ ਨ ਬਸਿਓ ਤਿਨ ਮਾਤ ਕੀਜੈ ਹਰਿ ਬਾਂਝਾ॥" ਸੋ ਜਪ ਲਉ ਭਾਈ ਜਿੰਨਾਂ ਵੀ ਵੱਧ ਤੋਂ ਵੱਧ ਜਪ ਹੁੰਦਾਂ ਇਹ ਏਥੇ ਵੀ ਤੇ ਉਥੇ ਵੀ ਸਹਾਈ ਹੁੰਦਾ ਹੈ WHAT A WIN WIN SITUATION once we achieve that "ਗੁਪਤੁ ਨਾਮੁ ਪਰਗਾਝਾ".

Guru Mehar Karay

Waheguru ji ka khalsa
Waheguru ji ki fateh

 





© 2007-2024 Gurdwara Tapoban Sahib